Sohna Lagda Lyrics | Gurlej Akhtar | Hardy Sandhu | Khatre Da Ghuggu

About The Movie and Artist

ਗੁਰਲੇਜ਼ ਅਖਤਰ ਪੰਜਾਬੀ ਦੀ ਸਿਰ ਕੱਢ ਸਿੰਗਰ ਹੈ ਜਿਨ੍ਹਾਂ ਵੱਲੋਂ ਫਿਲਮ ਗੁੱਡੀਆਂ ਪਟੌਲੇ, ਹਸ਼ਰ ਅਤੇ ਜਵਾਨੀ ਜਿੰਦਾਬਾਦ ਵਿਚ ਗਾਏ ਗਾਣੇ ਅੱਜ ਵੀ ਯਾਦ ਹਨ। ਗੁਰਲੇਜ਼ ਅਖਤਰ ਦੇ ਪਿਤਾ ਵੀ ਇੱਕ ਚੰਗੇ ਸਿੰਗਰ ਹਨ ਅਤੇ ਉਹ ਮੁਸਲਿਮ ਫੈਮਿਲੀ ਵਿਚੋਂ ਸਬੰਧ ਰੱਖਦੇ ਹਨ। ਉਨ੍ਹਾਂ ਦੇ ਹੋਰ ਗਾਣੇ ਜਿਵੇਂ ਨਾਗਮਣੀ, ਕਬਜ਼, ਡਰੀਮਜ਼, ਟੱਪੇ, ਗੱਨ ਲੇਬਲ ਅਤੇ ਬਹੁਤ ਹੀ ਫੇਮਸ ਸੋਂਗ ਜਿਹੜਾ ਕਿ ਚੋਣਾਂ ਸਮੇਂ ਨੇਤਾਵਾਂ ਵੱਲੋਂ ਵੀ ਖੂਬ ਵਰਤਿਆ ਗਿਆ ਸੀ ਦਬਦਾ ਕਿਥੇ ਆ ਬਹੁਤ ਹੀ ਮਕਬੂਲ ਗਾਣੇ ਹਨ। ਹੁਣ ਉਨ੍ਹਾਂ ਵਲੋਂ ਖਤਰੇ ਦਾ ਘੁੱਗੂ ਫਿਲਮ ਵਿਚ ਵੀ ਬਹੁਤ ਹੀ ਅੱਛੇ ਗਾਣੇ ਗਾਏ ਗਏ ਹਨ। ਖਤਰੇ ਦਾ ਘੁੱਗੂ ਫਿਲਮ ਵਿਚ ਇੱਕ ਸਰਕਾਰੀ ਮੁਲਾਜ਼ਮ ਜੋਤਸ਼ੀ ਦੇ ਚੱਕਰ ਵਿਚ ਫਸ ਜਾਂਦਾ ਹੈ ਜੋ ਉਸਨੂੰ ਉਸਦੀ ਜਲਦੀ ਮੌਤ ਹੋਣ ਬਾਰੇ ਭਵਿੱਖਬਾਣੀ ਕਰ ਦਿੰਦਾ ਹੈ।ਇਸ ਤਰ੍ਹਾਂ ਇਹ ਫਿਲਮ ਇੱਕ ਕਾਮੇਡੀ ਬਣ ਕੇ ਸਾਹਮਣੇ ਆ ਰਹੀ ਹੈ। ਜਿਸ ਵਿਚ ਜਾਰਡਨ ਸੰਧੂ, ਦਿਲਜੋਤ, ਬੀ ਐਨ ਸ਼ਰਮਾ ਅਤੇ ਅਨੀਤਾ ਸ਼ਬਦੀਸ਼ ਮੁੱਖ ਭੂਮਿਕਾ ਵਿਚ ਦਿਖਣਗੇ। 

Song Credit Goes to

Song: Sohna Lagda
Singer: Gurlej Akhtar
Lyrics : Bunty Bains
Movie: Khatre Da Ghuggu
Music : Davvy Singh
Label: Goyal Music

Sohna Lagda Lyrics | Gurlej Akhtar | Hardy Sandhu | Khatre Da Ghuggu

Sohna Lagda By Gurlej akhtar Lyrics

Sohna Lagda Lyrics | Gurlej Akhtar | Hardy Sandhu | Khatre Da Ghuggu

Sohneya Sunkhya Ve
Chhail Chaibileya Ve
Akhan Vich Akhan Pa Ke
Kudi Nu Tu Keeliya Ve

Mundeyan ch Suraj De Wangun Jagdein
Jadon Pagg Banne Meri Chunni Naal Di
Ve Sachin Bada Sohna Lagda
Oye Sachin Bada Sohna Lagda
Ve Sachin Bada Sohna Lagda
Sachin Bada Sohna Lagda

Kehdi Gallon Rosseyan Ve
Keehde Naal Gusse Aen Ve
Eh Tan Mainu Das Channa
Mere Naal Hass Channa

Han Bol Chheti Chheti Ve
Main Aan Teri Bheti Ve
Jiwen Ve Tu Bheti Meri Ragg Ragg Dein

Jadon Pagg Banne Meri Chunni Naal Di
Ve Sachin Bada Sohna Lagda
Ve Sachin Bada Sohna Lagda

Haye Tere Utte Mardiyan
Kudian Ne Lakhan Ve
Inna Ton Luka Ke Channa
Kithe Tainu Rakhan Ve

Main Vi Tan Ve Dardian
Fikr Tanhi Kardian
Shukini Jihi La Ke Ve Tu
Dil Thagdein

Jadon Pagg Banne Meri Chunni Naal Di
Ve Sachin Bada Sohna Lagda
Haye Sachin Bada Sohna Lagda
Ve Sachin Bada Sohna Lagda

Sohna Lagda Lyrics | Gurlej Akhtar | Hardy Sandhu | Khatre Da Ghuggu

Sohna Lagda Lyrics | Gurlej Akhtar | Hardy Sandhu | Khatre Da Ghuggu

ਸੋਹਣਿਆ ਸੁਨੱਖਿਆ ਵੇ
ਛੈਲ ਛਬੀਲਿਆ ਵੇ
ਅੱਖਾਂ ਵਿਚ ਅੱਖਾਂ ਪਾ ਕੇ
ਕੁੜੀ ਨੂੰ ਤੂੰ ਕੀਲਿਆ ਵੇ

ਮੁੰਡਿਆਂ `ਚ ਸੂਰਜ ਦੇ ਵਾਂਗੂੰ ਜਗਦੈਂ
ਜਦੋਂ ਪੱਗ ਬੰਨੇ ਮੇਰੀ ਚੰੁਨੀ ਨਾਲ ਦੀ
ਵੇ ਸੱਚੀਂ ਬੜਾ ਸੋਹਣਾ ਲੱਗਦੈਂ
ਓਏ ਸੱਚੀਂ ਬੜਾ ਸੋਹਣਾ ਲੱਗਦੈਂ
ਵੇ ਸੱਚੀਂ ਬੜਾ ਸੋਹਣਾ ਲੱਗਦੈਂ
ਸੱਚੀਂ ਬੜਾ ਸੋਹਣਾ ਲੱਗਦੈਂ

ਕਿਹੜੀ ਗੱਲੋਂ ਰੁੱਸਿਐਂ ਵੇ
ਕਿਹਦੇ ਨਾਲ ਗੁਸੇ ਐਂ ਵੇ
ਇਹ ਤਾਂ ਮੈਨੂੰ ਦੱਸ ਚੰਨਾਂ
ਮੇਰੇ ਨਾਲ ਹੱਸ ਚੰਨਾਂ

ਹਾਂ ਬੋਲ ਛੇਤੀ ਛੇਤੀ ਵੇ
ਮੈਂ ਆਂ ਤੇਰੀ ਭੇਤੀ ਵੇ
ਜਿਵੇਂ ਵੇ ਤੂੰ ਭੇਤੀ ਮੇਰੀ ਰਗ ਰਗ ਦੈਂ

ਜਦੋਂ ਪੱਗ ਬੰਨੇ ਮੇਰੀ ਚੰੁਨੀ ਨਾਲ ਦੀ
ਵੇ ਸੱਚੀਂ ਬੜਾ ਸੋਹਣਾ ਲੱਗਦੈਂ
ਵੇ ਸੱਚੀਂ ਬੜਾ ਸੋਹਣਾ ਲੱਗਦੈਂ

ਹਾਏ ਤੇਰੇ ਉਤੇ ਮਰਦੀਆਂ
ਕੁੜੀਆਂ ਨੇ ਲੱਖਾਂ ਵੇ
ਇਨ੍ਹਾਂ ਤੋਂ ਲੁਕਾ ਕੇ ਚੰਨਾ
ਕਿੱਥੇ ਤੈਨੂੰ ਰੱਖਾਂ ਵੇ

ਮੈਂ ਵੀ ਤਾਂ ਵੇ ਡਰਦੀਆਂ
ਫਿਕਰ ਤਾਂ ਹੀ ਕਰਦੀਆਂ
ਸ਼ੁਕੀਨੀ ਜਿਹੀ ਲਾ ਕੇ ਵੇ ਤੂੰ
ਦਿਲ ਠੱਗਦੈਂ....

ਜਦੋਂ ਪੱਗ ਬੰਨੇ ਮੇਰੀ ਚੰੁਨੀ ਨਾਲ ਦੀ
ਵੇ ਸੱਚੀਂ ਬੜਾ ਸੋਹਣਾ ਲੱਗਦੈਂ
ਹਾਏ ਸੱਚੀਂ ਬੜਾ ਸੋਹਣਾ ਲੱਗਦੈਂ
ਵੇ ਸੱਚੀਂ ਬੜਾ ਸੋਹਣਾ ਲੱਗਦੈਂ