Like Karaan Lyrics Ranjit Bawa | Khatre Da Ghuggu 

About The Artist

ਰਣਜੀਤ ਬਾਵਾ ਪੰਜਾਬੀ ਮਿਉਜਿਕ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹਨ ਜਿਨ੍ਹਾਂ ਨੇ ਜਿਥੇ ਯਾਰੀ ਚੰਡੀਗੜ੍ਹ ਵਾਲੀਏ ਆਦਿ ਗਾਣਿਆਂ ਨਾਲ ਪੰਜਾਬੀ ਨੌਜਾਵਾਨ ਦਿਲਾਂ ਤੇ ਰਾਜ ਕਰ ਰਹੇ ਹਨ, ਉਥੇ ਹੀ ਮਿੱਟੀ ਦਾ ਬਾਵਾ ਗੀਤਾ ਰਾਹੀਂ ਹੋਰ ਵਰਗ ਦੇ ਲੋਕਾਂ ਦੇ ਦਿਲਾਂ ਵਿਚ ਵੀ ਜਗ੍ਹਾ ਬਣਾਈ ਹੈ। ਜ਼ਿਕਰਯੋਗ ਹੈ ਕਿ ਮਿੱਟੀ ਦਾ ਬਾਵਾ ਐਲਬਮ ਨੂੰ ਬੈਸਟ ਵਰਲਡ ਐਲਬਮ ਦੇ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।ਰਣਜੀਤ ਬਾਵਾ ਸਿੰਗਰ ਦੇ ਨਾਲ ਨਾਲ ਇੱਕ ਬੇਹਤਰੀਨ ਅਦਾਕਾਰ ਵੀ ਹਨ ਜਿਸ ਵਿਚ ਤੂਫਾਨ ਸਿੰਘ, ਖਿੱਦੋ ਖੂੰਡੀ ਅਤੇ ਤਾਰਾ ਮੀਰਾ ਵਰਗੀਆਂ ਫਿਲਮਾਂ ਸ਼ੁਮਾਰ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਚੰਡੀਗੜ੍ਹ ਰਿਟਰਨਸ, ਫੁਲਕਾਰੀ, ਡਾਲਰ ਬਨਾਮ ਰੋਟੀ ਆਦਿ ਗਾਣੇ ਫੇਮਸ ਹਨ।

Read more at: https://www.thelyricsman.com/2020/01/velly-tere-pind-de-lyrics-in-punjabi.html
Copyright ©
रणजीत बावा पंजाबी म्यूजिक इंडस्ट्री का वह चमकता सितारा हैं जिन्होंने जहाँ यारी, चण्डीगढ़ वालीए आदि गानों के साथ पंजाबी नौजावान दिलों पर राज कर रहे हैं, वहां ही मिट्टी दा बावा गीता के द्वारा अन्य वर्ग के लोगों के दिलों में भी जगह बनाई है। ज़िक्रयोग्य है कि मिट्टी दा बावा एलबम को बैस्ट वर्ल्ड एलबम के अवार्ड के साथ भी सम्मानित किया जा चुका है।रणजीत बावा सिंगर साथ साथ एक बेहतरीन अदाकार भी हैं जिस में तूफान सिंह, खिदो खुण्डी और तारा मीरा जैसी फिल्में शुमार हैं। इस के इलावा उन के चण्डीगढ़ रिटर्न्‍स, फूलकारी, डालर बनाम रोटी आदि गाने फेमस हैं।

Song credit Goes to

Singer : Ranjit Bawa Ft. Kamal Khangura
Song : Like Karaan
Movie : Khatre Da Ghuggu
Lyrics : Bunty Bains
Music : Davvy Singh
Label : Goyal Music

Like Karaan Lyrics Ranjit Bawa | Khatre Da Ghuggu

Like Karaan Lyrics Ranjit Bawa | Khatre Da Ghuggu

Like Karaan Lyrics Ranjit Bawa | Khatre Da Ghuggu 

Mainu ek rishta aunda
Rakhan ya modan ve
Tera naal laggi yaari
Kiddan dass todan ve
Tera naal laggi yaari
Kiddan dass todan ve

Pehla pucheya mummy ji nein
Phir puchheya si daddy ji ne

Main tera naa laita
Ve main tainu like karaan ho

Ajj ghar deya nu kehta
Ve main tainu like karaan
Ajj ghar deya nu kehta
Ve main tainu like karaan Ho

Teri si phone ch photo
Dharti main muhre ve
Mainu meri waddi bhaabhi
Akhan naal ghoore ve
Mainu meri waddi bhaabhi
Akhan naal ghoore ve

Jadd vekhi si wadde bhai ne
Jadd vekhi si wadde bhai ne
Pher fail gaya rayata

Ve main tainu like karaan
Ajj ghar deya nu kehta
Ve main tainu like karaan
Ajj ghar deya nu kehta
Ve main tainu like karaan ho

Like Kraan Ranjit Bawa | Khatre da GhugguKehnde si munda rang da
Lagda ae pakka ni!
Agge taan teri marzi
Sadda na takka ni
Agge taan teri marzi
Sadda na takka ni

Goatt munde da Bains Bains aa
Goatt munde da Bains Bains aa

Na Sharma na Mehta
Ve main tainu like karaan
Ajj ghar deya nu kehta
Ve main tainu like karaan ho

Tere te mere baare
Turriyan jadd gallan ve
Mainu taan sang jehi aa gayi
Main socheya challan ve

Mainu taan sang jehi aa gayi
Main socheya challan ve

Saare jaane khush si lagde
Saare jaane khush si lagde
Lagda jud ju netan